This one is turning out to be one of my favourite songs of this year, thanks to its music, singer, beautiful lyrics and the relatedness.
ਜਦੋਂ ਅਮ੍ਬਰਾਂ ਬਰ੍ਸੇਆ ਪਾਣੀ
ਮਿੱਟੀ ਦੀ ਖੁਸ਼ਬੂ ਆਈ
…
ਛੱਡ ਆਏ ਅਪਣੇ ਹੀ ਵੇਹੜੇ
ਮੁਲਕ ਪਰਾਏ ਨੇ, ਘਰਾਂ ਦੇ ਕਰਾਏ ਨੇ
ਹੋ ਲਏ ਅਪਣੇ ਸੀ ਜੇਹੜੇ
…
ਜਦੋਂ ਮੇਰੇ ਸ਼ੇਹਰ ਨੂੰ
ਜਾਂਦੇ ਦੇਖੇ ਗੈਰ ਨੂੰ
ਜਾਂਦਿਆਂ ਸੀ ਮੇਰੀ ਵੀ ਸਦਾਵਾਂ
…
ਜਦੋਂ ਅਮ੍ਬਰਾਂ ਬਰ੍ਸੇਆ ਪਾਣੀ
ਮਿੱਟੀ ਦੀ ਖੁਸ਼ਬੂ ਆਈ
Jadon ambaraan barasya paani
Mitti di khushboo aayi
…
Chhad aaye apne hi vehde
Mulk paraaye ne, gharaan de kiraye ne
Ho lay apne si jede
…
Jadon mere sheher nu
Jaande dekhe ghair nu
Jaandiyaan si meri vi sadaavan
…
Jadon ambaraan barasya paani
Mitti di khushboo aayi